ਰੱਖੜੀ ਸਬੰਧੀ ਇਕੱ ਭੈਣ ਵਲੋਂ ਆਪਣੇ ਵੀਰ ਨੂੰ ਖਤ

Rakhri vs sikhs

ਰੱਖੜੀ ਸਬੰਧੀ ਇਕੱ ਭੈਣ ਵਲੋਂ ਆਪਣੇ ਵੀਰ ਨੂੰ ਖਤ ਮੇਰੇ ਪ੍ਰਾਣ ਪਿਆਰੇ ਵੀਰ ਜੀਉ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਪਿਆਰੇ ਵੀਰ ਜੀਉ ਆਪ ਜੀ ਨੂੰ ਇਸ ਵਾਰ ਰੱਖੜੀ ਦੀ ਥਾਂ ਕੇਵਲ ਇਹ ਖਤ ਦੇਖਕੇ ਅਤੇ ਸਤਿ ਸ੍ਰੀ ਅਕਾਲ ਦੀ ਜਗ੍ਹਾ ਇਹ ਫਤਿਹ ਪੜ੍ਹ ਕੇ ਬਹੁਤ ਹੈਰਾਨੀ ਹੋਈ ਹੋਵੇਗੀ। ਵੀਰ ਜੀਉ ਜਦੋਂ ਦੀ […]